Gursahib Tv
ਮਾਨਵਤਾ ਦੀ ਭਲਾਈ ਸੇਵਾ ਦਲ ਜਟਾਣਾ ਉੱਚਾ
🙏🏻
ਸਰਪ੍ਰਸਤ - ਭਾਈ ਜਗਦੀਪ ਸਿੰਘ ਜੀ ਖਾਲਸਾ ਜਟਾਣੇ ਉੱਚੇ ਵਾਲੇ
ਇਸ ਸੰਸਥਾ ਵਿੱਚ ਵਿੱਚ ਗਰੀਬ ਬੇ ਸਹਾਰਾ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ, ਵਿਆਹ , ਸਿਹਤ ਲਈ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ |
ਦਲ ਦੇ ਵੱਲੋਂ ਹੁਣ ਇੱਕ ਹੋਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ
ਗਰੀਬ ਅਨਾਥ ਬੱਚਿਆਂ ਲਈ ਦੁਨਿਆਵੀ ਅਤੇ ਧਰਮ ਦੀ ਪੜਾਈ ਲਈ ਮਾਤਾ ਸਾਹਿਬ ਕੌਰ ਜੀ ਅਕੈਡਮੀ ਸ਼ੁਰੂ ਕੀਤੀ ਜਾ ਰਹੀ ਹੈ ਜਿਸਦੇ ਵਿਚ ਬੱਚਿਆਂ ਨੂੰ ਬਿਲਕੁਲ ਫਰੀ ਪੜਾਈ ਕਰਵਾਈ ਜਾਵੇਗੀ ਅਤੇ ਨਾਲ ਨਾਲ ਕੀਰਤਨ , ਗੁਰਮਤਿ ਵਿਦਿਆ ਗੱਤਕਾ ਸਭ ਸੇਵਾਵਾਂ ਦਿੱਤੀਆਂ ਜਾਣਗੀਆਂ
ਸੰਸਥਾ ਸਬੰਧੀ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 7009977521,9463575947
Gursahib TV Channel This channel provides religious events, religious divisions, recordings of historical shrines, the history of the Sikh community to reach everyone, Gursahib TV Channel
contact number 7986031748,7009977521
*ਕੀਰਤਨ ਜੱਥਾ*
ਭਾਈ ਜਗਦੀਪ ਸਿੰਘ ਖ਼ਾਲਸਾ ਜਟਾਣੇ ਉੱਚੇ ਵਾਲੇ
ਸੰਪਰਕ ਨੰਬਰ:- 7009977521,9463575947
*ਸ਼ਬਦ ਕੀਰਤਨ ਜੱਥਾ*
ਭਾਈ ਪਲਵਿੰਦਰ ਸਿੰਘ ਖ਼ਾਲਸਾ ਸਰਵਰਪੁਰ ਵਾਲੇ
ਸੰਪਰਕ ਨੰਬਰ :- 9781960766
*ਸਿੱਖ ਸਮਾਗਮ*
ਇਸ ਚੈਨਲ ਤੇ ਤੁਸੀਂ ਧਾਰਮਿਕ ਸਮਾਗਮ , ਧਾਰਮਿਕ ਦੀਵਾਨਾਂ ਦੀ ਲਾਈਵ ਕਵਰੇਜ, ਰਿਕਾਰਡਿੰਗ ਆਦਿ ਸਿੱਖ ਇਤਿਹਾਸ ਸਬੰਧੀ ਸੁਣ ਸਕਦੇ ਹੋ
*ਇਤਿਹਾਸ*
ਗੁਰਸਾਹਿਬ ਟੀਵੀ ਚੈਨਲ ਤੇ ਤੁਸੀਂ ਇਤਿਹਾਸਿਕ ਗੁਰਦੁਆਰਿਆਂ ਦੀ ਰਿਕਾਰਡਿੰਗ, All world ਵਿਚ ਜਿਨੇ ਵੀ ਇਤਿਹਾਸਿਕ ਗੁਰਦੁਆਰਿਆਂ ਹਨ ਉਨ੍ਹਾਂ ਦੀ ਰਿਕਾਰਡਿੰਗ ਤੁਸੀਂ ਗੁਰਸਾਹਿਬ ਟੀਵੀ ਚੈਨਲ ਤੇ ਦੇਖ ਸਕਦੇ ਹੋ ।।
*Interview*
ਇਸ ਚੈਨਲ ਤੇ ਹਰ ਇਕ ਮਹੀਨੇ ਸਿੱਖ ਵਿਚਾਰਧਾਰਾ , ਸ਼ਬਦ ਵਿਚਾਰ ਜਾਂ ਸਿੱਖ ਭਲਾਈ ਸਬੰਧੀ ਸੰਸਥਾਵਾਂ ਉਤੇ ਵਿਚਾਰਾਂ ਹੋਣਗੀਆਂ ਜੀ
*ਖੇਡਾਂ*
ਇਹ ਚੈਨਲ ਤੇ ਸਿੱਖ ਕੌਮ ਦੀ ਖੇਡਾਂ ਜਿਵੇਂ ਖਾਲਸਾ ਹੀ ਖੇਡ ਗੱਤਕਾ, ਕਬੱਡੀ ਟੂਰਨਾਮੈਂਟ, ਕੁਸ਼ਤੀ ਦੰਗਲ, ਕ੍ਰਿਕਟ ਮੈਚ ਆਦਿ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਘਰ ਬੈਠੇ ਦੇਖ ਸਕਦੇ ਹੋ
ਤੁਹਾਡਾ ਆਪਣਾ ਚੈਨਲ ਗੁਰਸਾਹਿਬ ਟੀਵੀਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਕੀਰਤਨ ਦੀਵਾਨ ਅਤੇ ਧਾਰਮਿਕ ਪ੍ਰੋਗਰਾਮ ਦਾ ਲਾਇਵ ਟੈਲੀਕਾਸਟ ਦੇਖਣ ਲੲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ
ਘੰਟੀ ਦਾ ਬਟਣ ਦਬਾਉਣਾ ਨਾ ਭੁੱਲੋ ਤਾਂ ਕਿ ਤੁਸੀਂ ਸਾਡੀ ਹਰ ਨਵੀਂ ਵੀਡੀਓ ਦੇਖ ਸਕੋ
https://www.youtube.com/channel/UCnORfie_3hS6ZEsz7HRjaAg ਚੈਨਲ ਤੇ ਧਾਰਮਿਕ ਸਮਾਗਮਾਂ ਦੀ ਕਵਰੇਜ ਕਰਵਾਉਣ ਲਈ ਇਤਿਹਾਸਿਕ ਗੁਰਦੁਆਰਿਆਂ ਦੇ ਇਤਿਹਾਸ ਨੂੰ ਰਿਕਾਰਡ ਕਰਵਾਉਣ ਲਈ, ਧਾਰਮਿਕ ਦੀਵਾਨ, ਲੋਕ ਖੇਡਾਂ , ਟੂਰਨਾਮੈਂਟ ਆਦਿ ਵਿੱਚ ਲਾਈਵ ਕਵਰੇਜ ਕਰਵਾਉਣ ਲਈ ਸੰਪਰਕ ਕਰੋ 7986031748,7009977521
gursahibtv35@yahoo.comgursahibtv35@gmail.com
gurmission2020@gmail.com
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਕੀਰਤਨ ਦੀਵਾਨ ਅਤੇ ਧਾਰਮਿਕ ਪ੍ਰੋਗਰਾਮ ਦਾ ਲਾਇਵ ਟੈਲੀਕਾਸਟ ਦੇਖਣ ਲੲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ
ਘੰਟੀ ਦਾ ਬਟਣ ਦਬਾਉਣਾ ਨਾ ਭੁੱਲੋ ਤਾਂ ਕਿ ਤੁਸੀਂ ਸਾਡੀ ਹਰ ਨਵੀਂ ਵੀਡੀਓ ਦੇਖ ਸਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਕੀਰਤਨ ਦੀਵਾਨ ਅਤੇ ਧਾਰਮਿਕ ਪ੍ਰੋਗਰਾਮ ਦਾ ਲਾਇਵ ਟੈਲੀਕਾਸਟ ਦੇਖਣ ਲੲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ
ਘੰਟੀ ਦਾ ਬਟਣ ਦਬਾਉਣਾ ਨਾ ਭੁੱਲੋ ਤਾਂ ਕਿ ਤੁਸੀਂ ਸਾਡੀ ਹਰ ਨਵੀਂ ਵੀਡੀਓ ਦੇਖ ਸਕੋ
https://www.youtube.com/channel/UCnORfie_3hS6ZEsz7HRjaAg
Wow
ReplyDelete