Gursahib Tv
ਮਾਨਵਤਾ ਦੀ ਭਲਾਈ ਸੇਵਾ ਦਲ ਜਟਾਣਾ ਉੱਚਾ 🙏🏻 ਸਰਪ੍ਰਸਤ - ਭਾਈ ਜਗਦੀਪ ਸਿੰਘ ਜੀ ਖਾਲਸਾ ਜਟਾਣੇ ਉੱਚੇ ਵਾਲੇ ਇਸ ਸੰਸਥਾ ਵਿੱਚ ਵਿੱਚ ਗਰੀਬ ਬੇ ਸਹਾਰਾ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ, ਵਿਆਹ , ਸਿਹਤ ਲਈ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ | ਦਲ ਦੇ ਵੱਲੋਂ ਹੁਣ ਇੱਕ ਹੋਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਗਰੀਬ ਅਨਾਥ ਬੱਚਿਆਂ ਲਈ ਦੁਨਿਆਵੀ ਅਤੇ ਧਰਮ ਦੀ ਪੜਾਈ ਲਈ ਮਾਤਾ ਸਾਹਿਬ ਕੌਰ ਜੀ ਅਕੈਡਮੀ ਸ਼ੁਰੂ ਕੀਤੀ ਜਾ ਰਹੀ ਹੈ ਜਿਸਦੇ ਵਿਚ ਬੱਚਿਆਂ ਨੂੰ ਬਿਲਕੁਲ ਫਰੀ ਪੜਾਈ ਕਰਵਾਈ ਜਾਵੇਗੀ ਅਤੇ ਨਾਲ ਨਾਲ ਕੀਰਤਨ , ਗੁਰਮਤਿ ਵਿਦਿਆ ਗੱਤਕਾ ਸਭ ਸੇਵਾਵਾਂ ਦਿੱਤੀਆਂ ਜਾਣਗੀਆਂ ਸੰਸਥਾ ਸਬੰਧੀ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 7009977521,9463575947 Gursahib TV Channel This channel provides religious events, religious divisions, recordings of historical shrines, the history of the Sikh community to reach everyone, Gursahib TV Channel contact number 7986031748,7009977521 *ਕੀਰਤਨ ਜੱਥਾ* ਭਾਈ ਜਗਦੀਪ ਸਿੰਘ ਖ਼ਾਲਸਾ ਜਟਾਣੇ ਉੱਚੇ ਵਾਲੇ ਸੰਪਰਕ ਨੰਬਰ:- 7009977521,9463575947 *ਸ਼ਬਦ ਕੀਰਤਨ ਜੱਥਾ* ਭਾਈ ਪ...